ਦੇਖਲੋ ਇਸ ਸੋਹਣੀ ਕੁੜੀ ਦੀ ਕਰਤੂਤ, ਅੱਧੀ ਰਾਤ ਨੂੰ ਨਸ਼ੇ 'ਚ ਟੱਲੀ ਨੇ ਕੱਢੀਆਂ ਗਾਲ੍ਹਾਂ,ਪਾਇਆ ਭੜਥੂ!|OneIndia Punjabi

2023-12-22 1

ਜਲੰਧਰ ਦੇ ਗੜ੍ਹਾ ਇਲਾਕੇ 'ਚ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਲੜਕੀ ਨੇ ਖੂਬ ਹੰਗਾਮਾ ਕੀਤਾ। ਸ਼ਰਾਬ ਨਾਲ ਟੱਲੀ ਕੁੜੀ ਨੇ ਖੂਬ ਭੜਥੂ ਪਾਇਆ। ਇਸ ਲਈ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ। ਨਸ਼ੇ ਵਿੱਚ ਧੁੱਤ ਲੜਕੀ ਆਟੋ ਵਿੱਚ ਬੈਠ ਮੁਹੱਲੇ ਵਿੱਚ ਪਹੁੰਚੀ ਸੀ। ਸ਼ਰਾਬੀ ਲੜਕੀ ਵੱਲੋਂ ਗਾਲੀ-ਗਲੋਚ ਕਰਨ ਮਗਰੋਂ ਮੁਹੱਲਾ ਵਾਸੀ ਵੀ ਭੜਕ ਗਏ। ਮਾਮਲਾ ਇੰਨਾ ਵਧ ਗਿਆ ਕਿ ਮੌਕੇ 'ਤੇ ਪੁਲਿਸ ਨੂੰ ਬੁਲਾਉਣਾ ਪਿਆ।ਇਸ ਮਗਰੋਂ ਪੁਲਿਸ ਨੇ 108 ਐਂਬੂਲੈਂਸ ਨੂੰ ਬੁਲਾਇਆ ਗਿਆ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਲੜਕੀ ਨੂੰ ਭੇਜ ਕੇ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਕਾਰਵਾਈ ਦਾ ਕਈ ਭਰੋਸਾ ਦਿੱਤਾ। ਦਰਅਸਲ ਈ-ਰਿਕਸ਼ਾ ਸਵਾਰ ਨੂੰ ਗੜ੍ਹਾ ਚੌਕ ਨੇੜੇ ਇੱਕ ਮਹਿਲਾ ਸਵਾਰੀ ਮਿਲੀ।
.
Look at the behavior of this beautiful girl, in the middle of the night drunken cursed.
.
.
.
#jalandharnews #punjabnews #druginpunjab

Videos similaires